Misc

ਬ੍ਰਹਮ ਕਵਚ 32 ਮਾਰਗ

Brahm Kavach Paath Punjabi Lyrics

Misc ✦ Kavach (कवच संग्रह) ✦ ਪੰਜਾਬੀ
Share This

Join HinduNidhi WhatsApp Channel

Stay updated with the latest Hindu Text, updates, and exclusive content. Join our WhatsApp channel now!

Join Now

|| ਬ੍ਰਹਮ ਕਵਚ 32 ਮਾਰਗ ||

ਖੜਗ ਖੰਡਾ ਅਸੀ ਅਰਿਗਰ ਧਰਮ ਰੱਚ ਤੱਗ ਛਤ੍ਰੀ ॥
ਬਿਸ਼੍ਵ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅੱਤ੍ਰੀ ॥

ਰਾਜ ਮੰਡਾ ਅਤਿ ਪ੍ਰਚੰਡਾ ਈਸ੍ਵਰੀ ਕਰਵਾਰ ਹੈ ॥
ਸ਼ਕਤਿ ਬ੍ਰਹਿਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ॥

ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈ ॥
ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈ ॥

ਭਵ ਮਾਨਕਾ ਖਲ ਹਾਂਨ ਕਾ ਰੱਤ ਪਾਲਕਾ ਜਗ ਮਾਨ ਹੈ ॥
ਇਹ ਕਵਚਿ ਬ੍ਰਹਮਾ ਕੋ ਬਤੀਸਾ ਪਢੈ ਜੋ ਨਿਤ ਛੱਤ੍ਰੀ ॥

ਰਣ ਜੀਤ ਲੈਹ ਨਿਰਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥
ਲਹਿ ਬੇਦ ਭੇਦ ਜੋ ਪਢੈ ਬਿਪ੍ਰਬੈਸਯ ਧੰਨ ਸੁਖ ਸੰਪਤਾ ॥

ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥

Found a Mistake or Error? Report it Now

Download ਬ੍ਰਹਮ ਕਵਚ 32 ਮਾਰਗ PDF

ਬ੍ਰਹਮ ਕਵਚ 32 ਮਾਰਗ PDF

Leave a Comment

Join WhatsApp Channel Download App